ਚੱਪੜਚਿੜੀ ਤੋਂ ਮੋਹਾਲੀ ਕੋਰਟ ਕੰਪਲੈਕਸ ਤੱਕ ਸੜਕ ਉੱਪਰ ਟਰੈਕਟਰਾਂ ਦੀਆਂ ਦੌੜਾਂ ਨਾਲ ਲੋਕ ਪ੍ਰੇਸ਼ਾਨ
ਨੰਬਰ ਪਲੇਟਾਂ ਨਾ ਹੋਣ ਕਰਕੇ ਇਹ ਲਾਲ ਬੱਤੀ ਦੀ ਵੀ ਉਲੰਘਣਾ ਕਰਦੇ ਹਨ ਵਸਨੀਕਾਂ ਕਿਹਾ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ ਐਸ.ਏ.ਐਸ. ਨਗਰ , 11 ਮਾਰਚ ,ਬੋਲੇ ਪੰਜਾਬ ਬਿਊਰੋ; ਚੱਪੜਚਿੜੀ ਤੋਂ ਮੋਹਾਲੀ ਕੋਰਟ ਕੰਪਲੈਕਸ ਤੱਕ (ਸੈਕਟਰ-91 ਰਾਹੀਂ) ਆਉਂਦੀ ਮੁੱਖ ਸੜਕ ਉੱਪਰ ਹਰ ਰੋਜ਼ ਸ਼ਾਮ ਦੇ ਸਮੇਂ ਸਵਾਰਾਜ […]
Continue Reading