ਆਈ ਬੀ ਐਮ ਮਾਹਿਰ ਆਈ ਬੀ ਐਮ ਐਮ ਰਜਿੰਗ ਟੈਕਨਾਲੋਜੀਜ਼  ਨੇ “ਆਰੀਅਨਜ਼ ਵਿਖੇ ਜਨਰੇਟਿਵ ਏਆਈ” ਬਾਰੇ ਸੈਮੀਨਾਰ ਦਿੱਤਾ

ਮੋਹਾਲੀ, 1 ਨਵੰਬਰ,ਬੋਲੇ ਪੰਜਾਬ ਬਿਊਰੋ; ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਨੇ ਆਈਬੀਐਮ ਅਤੇ ਅਸ਼ਵਨੀ ਦੇ ਸਹਿਯੋਗ ਨਾਲ “ਆਈਬੀਐਮ ਐਮਰਜਿੰਗ ਟੈਕਨਾਲੋਜੀਜ਼ ਪ੍ਰੋਗਰਾਮ – ਜਨਰੇਟਿਵ ਏਆਈ” ਬਾਰੇ ਇੱਕ ਗਿਆਨ ਭਰਪੂਰ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਸ਼ਨ ਦਾ ਸੰਚਾਲਨ ਸ਼੍ਰੀ ਅਸ਼ਵਨੀ ਸੈਣੀ, ਬਿਜ਼ਨਸ ਮੈਨੇਜਰ, ਆਈਬੀਐਮ ਪ੍ਰੋਜੈਕਟ ਦੁਆਰਾ ਕੀਤਾ ਗਿਆ। ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ, ਡਾ. […]

Continue Reading