ਊਧਮਪੁਰ ਵਿੱਚ 8 ਸਿੱਖ ਰੈਜੀਮੈਂਟ ਦਾ ਜਵਾਨ ਸ਼ਹੀਦ

ਗੁਰਦਾਸਪੁਰ 26 ਜਵਰੀ ,ਬੋਲੇ ਪੰਜਾਬ ਬਿਊਰੋ : ਕਲਾਨੌਰ ਵਾਸੀ ਤੇ ਊਧਮਪੁਰ ਵਿਚ ਫ਼ੌਜ ਦੀ 8 ਸਿੱਖ ਰੈਜੀਮੈਂਟ ਵਿੱਚ ਤਾਇਨਾਤ ਹਵਲਦਾਰ ਮਲਕੀਤ ਸਿੰਘ ਹਾਦਸੇ ਵਿਚ ਸ਼ਹੀਦ ਹੋ ਗਿਆ। ਪੈਟਰੋਲਿੰਗ ਦੌਰਾਨ ਉਸ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਉਸ ਦੀ ਪਤਨੀ ਨਵਨੀਤ ਨੇ ਦੱਸਿਆ ਕਿ ਸਿਰਫ਼ 15 ਦਿਨ ਪਹਿਲਾਂ ਹੀ ਉਸ ਦਾ ਪਤੀ ਚਾਰ ਦਿਨਾਂ ਦੀ ਛੁੱਟੀ ਪੂਰੀ […]

Continue Reading

ਸੁਰੱਖਿਆ ਬਲਾਂ ਨਾਲ ਮੁਠਭੇੜ ਦਰਮਿਆਨ ਚਾਰ ਨਕਸਲੀ ਢੇਰ, ਜਵਾਨ ਸ਼ਹੀਦ

ਬਸਤਰ, 5 ਜਨਵਰੀ,ਬੋਲੇ ਪੰਜਾਬ ਬਿਊਰੋ :ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਦੇ ਦਰਮਿਆਨ ਮੁਠਭੇੜ ਦੀ ਖ਼ਬਰ ਹੈ। ਜਿਸ ਵਿੱਚ ਚਾਰ ਨਕਸਲੀ ਢੇਰ ਹੋ ਗਏ ਹਨ। ਉੱਥੇ ਹੀ, ਡੀਆਰਜੀ ਦਾ ਇੱਕ ਜਵਾਨ ਦਾ ਬਲਿਦਾਨ ਹੋਇਆ ਹੈ। ਮੌਕੇ ਤੋਂ ਏਕੇ-47 ਅਤੇ ਐਸਐਲਆਰ ਵਰਗੇ ਆਟੋਮੈਟਿਕ ਹਥਿਆਰ ਵੀ ਬਰਾਮਦ ਹੋਏ ਹਨ।ਜਾਣਕਾਰੀ ਦੇ ਮੁਤਾਬਕ, ਨਾਰਾਇਣਪੁਰ ਅਤੇ ਦੰਤੇਵਾੜਾ […]

Continue Reading