ਈਟੀਯੂ ਪੰਜਾਬ 26 ਅਕਤੂਬਰ ਨੂੰ ਤਰਨਤਾਰਨ ਜਿਮਨੀ ਚੋਣ ‘ਚ ਕਰੇਗੀ ਝੰਡਾ ਮਾਰਚ
2 ਨਵੰਬਰ ਦੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਝੰਡਾ ਮਾਰਚ ਦੀ ਵੀ ਕੀਤੀ ਵਿਉਂਤਬੰਦੀ- ਦਿਲਬਾਗ, ਅਮਨਦੀਪ, ਰਾਮਪਾਲ ਮਥਰੇਸ਼ ਤਰਨਤਾਰਨ 24 ਅਕਤੁਬਰ ,ਬੋਲੇ ਪੰਜਾਬ ਬਿਊਰੋ: ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਵਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪੇਂਡੂ ਭੱਤਾ ਬਹਾਲ ਕਰਵਾਉਣ,ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ, ਏਸੀਪੀ ਲਾਗੂ ਕਰਨ […]
Continue Reading