ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ
ਹਰਿਆਣਾ 11 ਜੁਲਾਈ,ਬੋਲੇ ਪੰਜਾਬ ਬਿਊਰੋ; ਜੂਨੀਅਰ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ (25) ਦੀ ਬੀਤੇ ਦਿਨੀ ਉਸਦੇ ਆਪਣੇ ਪਿਤਾ ਦੀਪਕ ਯਾਦਵ ਨੇ ਹਰਿਆਣਾ (Haryana) ਦੇ ਗੁਰੂਗ੍ਰਾਮ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੁਣ ਰਾਧਿਕਾ ਯਾਦਵ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਇਸ ਅਨੁਸਾਰ ਰਾਧਿਕਾ ਦੇ ਚਾਰ ਗੋਲੀਆਂ ਮਾਰੀਆਂ ਗਈਆਂ ਸਨ, ਜਦੋਂ ਕਿ ਪੁਲਿਸ ਐਫਆਈਆਰ […]
Continue Reading