ਈਡੀ ਵਲੋਂ ਫਗਵਾੜਾ ਵਿਖੇ ਸ਼ੂਗਰ ਮਿੱਲ, ਗੋਲਡ ਜਿਮ ਅਤੇ ਇਸ ਨਾਲ ਜੁੜੇ ਠਿਕਾਣਿਆਂ ‘ਤੇ ਰੇਡ

ਫਗਵਾੜਾ, 20 ਅਗਸਤ,ਬੋਲੇ ਪੰਜਾਬ ਬਿਊਰੋ;ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਸਵੇਰੇ ਫਗਵਾੜਾ ਵਿੱਚ ਵਾਹਿਦ ਸੰਧਰ ਸ਼ੂਗਰ ਮਿੱਲ, ਗੋਲਡ ਜਿਮ, ਅਤੇ ਇਸ ਨਾਲ ਜੁੜੇ ਕੁਝ ਘਰਾਂ ਅਤੇ ਹੋਰ ਥਾਵਾਂ ‘ਤੇ ਵੱਡੀ ਛਾਪੇਮਾਰੀ ਕੀਤੀ। ਇਸ ਕਾਰਵਾਈ ਵਿੱਚ ਈਡੀ ਦੇ ਲਗਭਗ 60-70 ਅਧਿਕਾਰੀ ਸ਼ਾਮਲ ਸਨ। ਸੂਤਰਾਂ ਅਨੁਸਾਰ, ਇਹ ਛਾਪਾ ਮਨੀ ਲਾਂਡਰਿੰਗ ਅਤੇ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਇੱਕ ਮਾਮਲੇ ਦੀ […]

Continue Reading