ਇਸ ਸਾਲ ਦੀ ਦਿਵਾਲੀ ਦੇ ਦੀਪ ਵੀ ਠੇਕਾ ਕਾਮਿਆਂ ਦੇ ਘਰਾਂ ਵਿੱਚ ਰੋਸ਼ਨੀ ਨਹੀਂ ਕਰ ਸਕੇ! ਵੱਖ ਵੱਖ ਠੇਕਾ ਕਾਮਿਆਂ ਦੀਆਂ ਕੈਟਾਗਰੀਆਂ ਦਾ ਪ੍ਰਤੀਕਰਮ !

ਫਤਿਹਗੜ੍ਹ ਸਾਹਿਬ,19, ਅਕਤੂਬਰ (ਮਲਾਗਰ ਖਮਾਣੋਂ); ਦਿਵਾਲੀ ਦੇਸ਼ ਦਾ ਕੌਮੀ ਤਿਉਹਾਰ ਹੋਣ ਕਰਕੇ ਹਰ ਵਰਗ ਦੇ ਲੋਕ ਇਸ਼ ਤਿਉਹਾਰ ਨੂੰ ਆਪਣੇ ਪਰਿਵਾਰ ਸਮੇਤ ਮਨਾਉਂਦੇ ਹਨ ,ਸਰਕਾਰੀ ,ਅਰਧ ਸਰਕਾਰੀ, ਪ੍ਰਾਈਵੇਟ ਖੇਤਰ ਵਿੱਚ ਕਿਰਤ ਕਰਦੇ ਕਾਮੇ ਲਈ ਇਹ ਤਿਓਹਾਰ ਵਿਸ਼ੇਸ਼ ਥਾਂ ਰੱਖਦਾ ਹੈ ਜਿਵੇਂ ਪੰਜਾਬ ਸਰਕਾਰ ਨੇ ਦਰਜ ਚਾਰ ਰੈਗੂਲਰ ਮੁਲਾਜ਼ਮਾਂ ਨੂੰ 10 ਹਜਾਰ ਬਿਨਾਂ ਵਿਆਜ ਦਿੱਤੇ ਹਨ। […]

Continue Reading