ਪੰਜਾਬ ‘ਚ ਡਿਜੀਟਲ ਅਰੈਸਟ’ ਮਾਮਲਾ; ED ਵੱਲੋਂ 1.76 ਕਰੋੜ ਰੁਪਏ ਜ਼ਬਤ

ਸਾਈਬਰ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਲੁਧਿਆਣਾ/ਜਲੰਧਰ 21 ਫਰਵਰੀ ,ਬੋਲੇ ਪੰਜਾਬ ਬਿਊਰੋ; ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸਾਈਬਰ ਅਪਰਾਧ ਕਰਨ ਵਾਲੇ ਇੱਕ ਸਰਗਰਮ ਗਿਰੋਹ ਖਿਲਾਫ਼ ਸ਼ਿਕੰਜਾ ਕੱਸਦਿਆਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪਏ 1.76 ਕਰੋੜ ਰੁਪਏ ਨੂੰ ਅਸਥਾਈ ਤੌਰ ‘ਤੇ ਜ਼ਬਤ (Provisionally Attach) ਕਰ ਲਿਆ ਹੈ। 14 ਫਰਵਰੀ 2026 ਨੂੰ ਕੀਤੀ ਗਈ ਇਹ ਕਾਰਵਾਈ ਵਰਧਮਾਨ ਗਰੁੱਪ […]

Continue Reading