ਅਮਰੀਕਾ ਤੋਂ ਭਾਰਤ ਲਿਆਂਦੇ ਤਹੱਵੁਰ ਰਾਣਾ ਤੋਂ ਅੱਜ ਐਨਆਈਏ ਕਰੇਗੀ ਜਾਂਚ-ਪੜਤਾਲ

ਨਵੀਂ ਦਿੱਲੀ, 11 ਅਪ੍ਰੈਲ ਬੋਲੇ ਪੰਜਾਬ ਬਿਊਰੋ :ਅੱਜ ਤਹੱਵੁਰ ਰਾਣਾ ਤੋਂ ਐਨ.ਆਈ.ਏ. ਦੀ ਇੱਕ ਖਾਸ ਟੀਮ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ, ਇਸ ਟੀਮ ਵਿੱਚ ਐਨ.ਆਈ.ਏ. ਦੇ ਉੱਚ ਪੱਧਰੀ ਅਧਿਕਾਰੀ ਸ਼ਾਮਿਲ ਹਨ ਜੋ ਕਿ 26/11 ਮੁੰਬਈ ਹਮਲੇ ਨਾਲ ਜੁੜੀ ਸਾਜ਼ਿਸ਼ ਬਾਰੇ ਰਾਣਾ ਨਾਲ ਪੁੱਛਪਰਛ ਕਰਨਗੇ। ਯਾਦ ਰਹੇ ਕਿ ਤਹੱਵੁਰ ਹੁਸੈਨ ਰਾਣਾ, ਜੋ ਕਿ ਮੁੰਬਈ […]

Continue Reading

ਮੁੰਬਈ ਦੇ 26/11 ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਅਮਰੀਕਾ ਜਲਦ ਭੇਜੇਗਾ ਭਾਰਤ

ਵਾਸਿੰਗਟਨ, 25 ਜਨਵਰੀ,ਬੋਲੇ ਪੰਜਾਬ ਬਿਊਰੋ :ਮੁੰਬਈ ਹਮਲੇ (26/11) ਦੇ ਦੋਸ਼ੀ ਤਹੱਵੁਰ ਰਾਣਾ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ। ਅਮਰੀਕੀ ਸੁਪਰੀਮ ਕੋਰਟ ਨੇ ਭਾਰਤ-ਅਮਰੀਕਾ ਹਵਾਲਗੀ ਸੰਧੀ ਤਹਿਤ ਰਾਣਾ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਹੱਵੁਰ ਰਾਣਾ ਨੂੰ 2009 ਵਿੱਚ ਐਫਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। 13 ਨਵੰਬਰ 2024 ਨੂੰ, ਰਾਣਾ ਨੇ ਹੇਠਲੀ ਅਦਾਲਤ ਦੇ ਹਵਾਲਗੀ ਫੈਸਲੇ […]

Continue Reading