ਰਾਜਪੁਰਾ ਰੇਲਵੇ ਸਟੇਸ਼ਨ ਨੇੜੇ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰੇ

ਰਾਜਪੁਰਾ, 28 ਮਈ,ਬੋਲੇ ਪੰਜਾਬ ਬਿਊਰੋ;ਰਾਜਪੁਰਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਬੀਤੇ ਦਿਨ ਇੱਕ ਮਾਲ ਗੱਡੀ ਦੇ ਤਿੰਨ ਡੱਬੇ ਅਚਾਨਕ ਪਟਰੀ ਤੋਂ ਉਤਰ ਗਏ।ਮਾਲਗੱਡੀ ਦੇ ਡੱਬੇ ਪਟਰੀ ਤੋਂ ਹੇਠਾਂ ਉਤਰਨ ਕਾਰਨ ਰੇਲ ਟ੍ਰੈਫਿਕ ਪ੍ਰਭਾਵਿਤ ਹੋਇਆ। ਲੁਧਿਆਣਾ ਆ ਰਹੀਆਂ ਕਈ ਟਰੇਨਾਂ ਆਪਣੀ ਮੰਜਿਲ ’ਤੇ ਲੇਟ ਪਹੁੰਚੀਆਂ। ਪਠਾਨਕੋਟ-ਚੰਡੀਗੜ੍ਹ ਐਕਸਪ੍ਰੈਸ 50 ਮਿੰਟ ਅਤੇ ਲੁਧਿਆਣਾ-ਅੰਬਾਲਾ ਪੈਸੰਜਰ 1 ਘੰਟਾ 35 ਮਿੰਟ ਲੇਟ […]

Continue Reading