ਜਲੰਧਰ ‘ਚ ਮੀਂਹ ਨੇ ਪਾਇਆ ਦੁਸਹਿਰੇ ਦੇ ਰੰਗ ‘ਚ ਭੰਗ
ਜਲੰਧਰ, 2 ਅਕਤੂਬਰ,ਬੋਲੇ ਪੰਜਾਬ ਬਿਊਰੋ;ਅੱਜ ਵੀਰਵਾਰ ਨੂੰ ਪੰਜਾਬ ਵਿੱਚ ਕਈ ਥਾਵਾਂ ‘ਤੇ ਮੌਸਮ ਬਦਲ ਗਿਆ। ਜਲੰਧਰ ਵਿੱਚ ਸਵੇਰੇ ਭਾਰੀ ਮੀਂਹ ਕਾਰਨ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਡਿੱਗ ਗਏ, ਜਦੋਂ ਕਿ ਮੇਘਨਾਥ ਦੇ ਪੁਤਲੇ ਦੀ ਗਰਦਨ ਟੁੱਟ ਗਈ, ਜਿਸ ਨੂੰ ਪ੍ਰਬੰਧਕ ਕਮੇਟੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਰਾਵਣ ਦਹਿਨ ਜਲੰਧਰ ਦੇ ਬਸਤੀ ਸ਼ੇਖ ਦੁਸਹਿਰਾ ਮੈਦਾਨ […]
Continue Reading