ਜਲ ਸਪਲਾਈ ਸਕੀਮ ਤੇ ਜਾਣ ਵਾਲੇ ਰਸਤੇ ਤੇ ਕੀਤਾ ਨਜਾਇਜ਼ ਕਬਜ਼ਾ

ਰਸਤੇ ਵਿੱਚ ਲਾਈ ਝੋਨੇ ਦੀ ਫਸਲ ਥੱਲੋਂ ਲੰਘ ਰਹੀ ਹੈ ਪਾਣੀ ਵਾਲੀ ਪਾਇਪ ਖਮਾਣੋ,18, ਸਤੰਬਰ (ਮਲਾਗਰ ਖਮਾਣੋਂ); ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੇਂਡੂ ਅਬਾਦੀ ਨੂੰ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਾਉਣ ਲਈ ਕਈ ਕਈ ਪਿੰਡਾਂ ਨੂੰ ਜੋੜ ਕੇ ਪਿੰਡਾਂ ਵਿੱਚ ਜਲ ਘਰ ਉਸਾਰੇ ਗਏ ਸਨ, ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਬਲਾਕ […]

Continue Reading