13 ਸਾਲਾਂ ਗਰਭਵਤੀ ਹੋਈ ਨਬਾਲਗ ਬੱਚੀ ਦਾ ਪਰਿਵਾਰ ਲੱਭ ਰਿਹਾ ਆਪਣੀ ਬੱਚੀ ਨੂੰ, ਨਹੀਂ ਦੇ ਰਹੀ ਪੁਲਿਸ ਕੋਈ ਉੱਘ ਸੁੱਘ
ਮੋਰਚਾ ਆਗੂਆਂ ਦੀ ਅਗਵਾਈ ‘ਚ ਗੁੱਸੇ ਵਿੱਚ ਆਏ ਦੋਨਾਂ ਪਰਿਵਾਰਾਂ ਨੇ ਪੁਲਿਸ ਥਾਣੇ ਅੱਗੇ ਕੀਤੀ ਜੰਮਕੇ ਨਾਅਰੇਬਾਜੀ, ਮੋਹਾਲੀ, 10 ਅਗਸਤ,ਬੋਲੇ ਪੰਜਾਬ ਬਿਊਰੋ; ਅੱਜ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਗਰਭਵਤੀ ਹੋਈ 13 ਸਾਲਾ ਨਾਬਾਲਗ ਬੱਚੀ ਅਤੇ ਲੜਕੇ ਦੇ ਮਾਪੇ ਪਹੁੰਚੇ। ਉਹਨਾਂ […]
Continue Reading