ਜਲੰਧਰ : ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ‘ਚ ਛਾਪਾ ਮਾਰ ਕੇ 107 ਨੌਜਵਾਨਾਂ ਨੂੰ ਛੁਡਵਾਇਆ
ਜਲੰਧਰ, 25 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਐਸ.ਡੀ.ਐਮ ਨੇ ਸਿਵਲ ਹਸਪਤਾਲ ਅਤੇ ਪੁਲਿਸ ਦੀ ਟੀਮ ਨਾਲ ਜੰਡਿਆਲਾ ਨੇੜਲੇ ਪਿੰਡ ਸਮਰਾਵਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਵਿੱਚ ਛਾਪਾ ਮਾਰ ਕੇ 107 ਨੌਜਵਾਨਾਂ ਨੂੰ ਛੁਡਵਾਇਆ। ਇਨ੍ਹਾਂ ਸਾਰਿਆਂ ਨੂੰ ਸੱਤ ਐਂਬੂਲੈਂਸਾਂ ਵਿੱਚ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਲਿਆਂਦਾ ਗਿਆ। ਡੀਸੀ ਜਲੰਧਰ ਦੇ ਹੁਕਮਾਂ ’ਤੇ […]
Continue Reading