Punjab Anganwadi Recruitment 2025: 12ਵੀਂ ਪਾਸ ਲਈ ਨਿਕਲੀਆਂ 6000 ਪੋਸਟਾਂ, 10 ਦਸੰਬਰ ਤੱਕ ਕਰੋ ਅਪਲਾਈ
ਚੰਡੀਗੜ੍ਹ, 24 ਨਵੰਬਰ ,ਬੋੇਲੇ ਪੰਜਾਬ ਬਿਊਰੋ; ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਡਾਇਰੈਕਟੋਰੇਟ (SSWCD) ਨੇ ਪੰਜਾਬ ਵਿੱਚ ਆਂਗਣਵਾੜੀ ਅਤੇ ਆਂਗਣਵਾੜੀ ਸਹਾਇਕਾਂ ਦੀ ਭਰਤੀ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਵਿੱਚ ਆਂਗਣਵਾੜੀ ਵਰਕਰ ਅਤੇ ਆਂਗਣਵਾੜੀ ਸਹਾਇਕ (SSWCD Punjab, Anganwadi worker jobs) ਵਜੋਂ ਕੰਮ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜਲਦੀ ਹੀ ਇਨ੍ਹਾਂ ਅਹੁਦਿਆਂ ਲਈ […]
Continue Reading