ਪਾਈਟੈਕਸ ਲਈ ਅੰਮ੍ਰਿਤਸਰ ’ਚ ਸਥਾਈ ਜ਼ਮੀਨ ਮੁਹੱਈਆ ਕਰਵਾਏ ਸਰਕਾਰ: ਨਵੀਨ ਸੇਠ
ਵਿੱਤ ਮੰਤਰੀ ਹਰਪਾਲ ਚੀਮਾ ਕੋਲ ਪੀਐਚਡੀਸੀਸੀਆਈ ਨੇ ਉਠਾਇਆ ਮੁੱਦਾ ਅੰਮ੍ਰਿਤਸਰ, 6 ਦਸੰਬਰ, ਬੋਲੇ ਪੰਜਾਬ ਬਿਊਰੋ; ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਪਿਛਲੇ 18 ਸਾਲਾਂ ਤੋਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪੀਆਈਟੀਈਐਕਸ) ਦਾ ਆਯੋਜਨ ਕਰ ਰਹੇ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਅੰਮ੍ਰਿਤਸਰ ਵਿੱਚ ਪਾਈਟੈਕਸ ਵਰਗੇ ਵੱਡੇ ਸਮਾਗਮਾਂ ਲਈ ਸਥਾਈ ਜ਼ਮੀਨ ਅਲਾਟ ਕਰਨ ਦੀ ਮੰਗ ਉਠਾਈ ਹੈ।ਪੀਐਚਡੀ […]
Continue Reading