ਪਾਰਟੀ ਦੀ ਰੀੜ੍ਹ ਵਾਂਗ ਹਨ ਅਕਾਲੀ ਦਲ ਦੇ ਵਰਕਰ : ਐਨ.ਕੇ. ਸ਼ਰਮਾ
ਸਾਬਕਾ ਵਿਧਾਇਕ ਨੇ ਜਵਾਹਰਪੁਰ ਵਿੱਚ ਅਕਾਲੀ ਵਰਕਰਾਂ ਨਾਲ ਬਣਾਈ ਰਣਨੀਤੀ ਡੇਰਾਬੱਸੀ 23 ਦਸੰਬਰ ,ਬੋਲੇ ਪੰਜਾਬ ਬਿਊਰੋ; ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਆਪਣੇ ਵਰਕਰਾਂ ਨੂੰ ਸਤਿਕਾਰ ਦਿੱਤਾ ਹੈ। ਅਕਾਲੀ ਦਲ ਦੇ ਵਰਕਰ ਪਾਰਟੀ ਦੀ ਰੀੜ੍ਹ ਵਾਂਗ ਹਨ। ਅਕਾਲੀ ਦਲ ਦੇ ਵਰਕਰ ਸੰਘਰਸ਼ ਦਾ ਪ੍ਰਤੀਕ […]
Continue Reading