ਫਤਿਹਗੜ੍ਹ ਸਾਹਿਬ : ਪੁੱਤ ਨੇ ਜਨਮਦਿਨ ’ਤੇ 5 ਹਜ਼ਾਰ ਰੁਪਏ ਨਾ ਦੇਣ ਕਾਰਨ ਪਿਤਾ ਦਾ ਕੀਤਾ ਕਤਲ
ਫਤਹਿਗੜ੍ਹ ਸਾਹਿਬ, 19 ਸਤੰਬਰ,ਬੋਲੇ ਪੰਜਾਬ ਬਿਊਰੋ;ਫਤਿਹਗੜ੍ਹ ਸਾਹਿਬ ਦੇ ਪਿੰਡ ਪੱਤੋ ‘ਚ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਪੁੱਤਰ ਨੇ ਆਪਣੇ ਹੀ ਪਿਤਾ ਨੂੰ ਪੈਸਿਆਂ ਕਾਰਨ ਬੇਰਹਮੀ ਨਾਲ ਮਾਰ ਦਿੱਤਾ।ਪਤਾ ਲੱਗਿਆ ਹੈ ਕਿ ਪੁੱਤਰ ਆਪਣੇ ਜਨਮਦਿਨ ’ਤੇ ਪਿਤਾ ਤੋਂ 5 ਹਜ਼ਾਰ ਰੁਪਏ ਮੰਗ ਰਿਹਾ ਸੀ। ਪਰ ਪਿਤਾ ਵੱਲੋਂ ਸਿਰਫ਼ 1 ਹਜ਼ਾਰ ਰੁਪਏ […]
Continue Reading