ਦੇਸ਼ ਭਗਤ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਆਈਆਈਟੀ ਰੋਪੜ ਦੀ ਸਾਂਝੀ ਪਹਿਲਕਦਮੀ; ਪੀਆਈ-ਰਾਹੀ ਨਾਲ ਕੀਤਾ ਕਰਾਰ
ਮੰਡੀ ਗੋਬਿੰਦਗੜ੍ਹ, 12 ਜੁਲਾਈ ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਨੇ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕਰਕੇ, ਪੀਆਈ-ਰਾਹੀ ਨਾਲ ਇੱਕ ਰਣਨੀਤਕ ਭਾਈਵਾਲੀ ਕੀਤੀ ਹੈ। ਇਸ ਸਮਝੌਤੇ ‘ਤੇ ਪੀਆਈ-ਰਾਹੀ ਦੇ ਡਾਇਰੈਕਟਰ ਡਾ. ਰਜਤ ਸੰਧੀਰ ਅਤੇ ਡੀਨ ਆਫ਼ ਰਿਸਰਚ ਐਂਡ ਡਿਵੈਲਪਮੈਂਟ, ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਡਾ. ਪਰਵੀਨ ਬਾਂਸਲ ਨੇ ਰਸਮੀ ਤੌਰ ‘ਤੇ ਦਸਤਖਤ ਕੀਤੇ। ਇਹ […]
Continue Reading