ਸਰਘੀ ਕਲਾ ਕੇਂਦਰ ਅਤੇ ਪੈਗ਼ਾਮ-ਏ-ਨਾਮਾ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਦੇ ਮੰਡੀ ਖਜੂਰ ਦੇ ਸਕੂਲ ਦੀ ਕੀਤੀ ਮਦਦ, ਨਿਮਨ ਵਰਗ ਦੇ ਦੋ ਘਰਾਂ ਦੀ ਮੁੜ ਉਸਾਰੀ ਬਣਾਉਣ ਦੀ ਲਈ ਜ਼ੁੰਮੇਵਾਰੀ
ਮੋਹਾਲੀ 12 ਅਕਤੂਬਰ ,ਬੋਲੇ ਪੰਜਾਬ ਬਿਊਰੋ; ਬੀਤੇ ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਕਾਰਜਸ਼ੀਲ ਸਰਘੀ ਕਲਾ ਕੇਂਦਰ ਮੁਹਾਲੀ ਅਤੇ ਪੈਗ਼ਾਮ-ਏ-ਨਾਮਾ ਸਾਹਿਤ, ਭਾਸ਼ਾ, ਰੰਗਮੰਚ, ਲੋਕ-ਸਭਿਆਚਾਰ ਅਤੇ ਸਮਾਜ ਭਲਾਈ ਸੰਸਥਾ ਵੱਲੋਂ ਸਾਂਝੇ ਤੌਰ ’ਤੇ ਦੋਵਾਂ ਸੰਸਥਾਵਾਂ ਦੇ ਪ੍ਰਧਾਨ ਨਾਟਕਕਰਮੀ ਸੰਜੀਵਨ ਸਿੰਘ ਅਤੇ ਪੰਜਾਬੀ ਕਵਿੱਤਰੀ ਕੁਲਵਿੰਦਰ ਕੌਰ ਕੌਮਲ (ਦੁਬਈ) ਦੀ ਰਹਿਨੁਮਾਈ ਹੇਠ ਹੜ੍ਹਾਂ ਨਾਲ ਪ੍ਰਭਾਵਿਤ […]
Continue Reading