ਪ੍ਰੈਸ ਕਲੱਬ ਨੂੰ ਜਲਦੀ ਹੀ ਦਿੱਤੀ ਜਾਵੇਗੀ ਮੋਹਾਲੀ “ਚ ਅਤੀ ਆਧੁਨਿਕ ਬਿਲਡਿੰਗ : ਕੁਲਵੰਤ ਸਿੰਘ
ਵਿਧਾਇਕ ਨੇ ਲੋਹੜੀ ਮੌਕੇ ਦਿੱਤਾ ਧੀਆਂ ਦੇ ਸਨਮਾਨ ਦਾ ਦਿੱਤਾ ਸੁਨੇਹਾ ਮੋਹਾਲੀ: 14 ਜਨਵਰੀ ,ਬੋਲੇ ਪੰਜਾਬ ਬਿਊਰੋ; ਮੋਹਾਲੀ ਤੋਂ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਕੁਲਵੰਤ ਸਿੰਘ ਪ੍ਰੈੱਸ ਕਲੱਬ ਐਸ.ਏ.ਐਸ. ਨਗਰ ਵਿਖੇ ਕਰਵਾਏ ਗਏ ਲੋਹੜੀ ਨੂੰ ਸਮਰਪਿਤ ਪ੍ਰੋਗਰਾਮ ਜੋ ਕਿ ਏਅਰਪੋਰਟ ਰੋਡ ਤੇ ਸਥਿਤ ਸੀ.ਪੀ. 67 ਮਾਲ ਦੇ ਵਿੱਚ ਕਰਵਾਇਆ ਗਿਆ ,ਦੇ ਵਿੱਚ ਸ਼ਾਮਲ ਹੋਏ। ਇਸ […]
Continue Reading