ਚੰਗੀਆਂ ਦਸਤਾਵੇਜ਼ੀ ਤੇ ਕਲਾਤਮਿਕ ਫਿਲਮਾਂ ਨੂੰ ਸਮਝਣ ਤੇ ਮਾਨਣ ਲਈ ਦਰਸ਼ਕਾਂ ਨੂੰ ਸਿਨਮੇ ਦੀ ਭਾਸ਼ਾ, ਸੰਗੀਤ ਅਤੇ ਬਿੰਬਾਂ ਬਾਰੇ ਮੁੱਢਲੀ ਸਮਝ ਹੋਣਾ ਜ਼ਰੂਰੀ – ਸੰਜੇ ਜੋਸ਼ੀ

ਸਾਰਥਕ ਰਿਹਾ ਮਾਨਸਾ ਵਿਖੇ ‘ਪ੍ਰਤੀਰੋਧ ਕਾ ਸਿਨਮਾ’ ਵਲੋਂ ਪਹਿਲੀ ਵਾਰ ਕੀਤਾ ਗਿਆ ਫਿਲਮ ਸ਼ੋਅ ਮਾਨਸਾ, 25 ਅਗਸਤ ਬੋਲੇ ਪੰਜਾਬ ਬਿਊਰੋ;ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਦੇ ਸੱਦੇ ‘ਤੇ ‘ਪ੍ਰਤੀਰੋਧ ਕਾ ਸਿਨੇਮਾ’ ਮੁਹਿੰਮ ਦੇ ਮੋਹਰੀਆਂ ਸੰਜੇ ਜੋਸ਼ੀ ਅਤੇ ਵਿਨੀਤ ਅਗਰਵਾਲ ਵਲੋਂ ਆਯੋਜਿਤ ਕੀਤਾ ਗਿਆ ਸਮਾਗਮ “ਅੱਜ ਦੇ ਦੌਰ ਦਾ ਸਿਨੇਮਾ ਦੇਖਣ ਦਿਖਾਉਣ ਦੇ ਮਾਇਨੇ’ ਹਾਜ਼ਰ ਦਰਸ਼ਕਾਂ […]

Continue Reading

ਫਿਲਸਤੀਨ ਬਾਰੇ ਫਿਲਮ ਸ਼ੋਅ 24 ਅਗਸਤ ਨੂੰ

ਪ੍ਰਤੀਰੋਧ ਕਾ ਸਿਨੇਮਾ’ ਬਾਰੇ ਇਕ ਵਰਕਸ਼ਾਪ ਵੀ ਲਾਈ ਜਾਵੇਗੀ ਮਾਨਸਾ, 20 ਅਗਸਤ ,ਬੋਲੇ ਪੰਜਾਬ ਬਿਊਰੋ;ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਵਲੋਂ 24 ਅਗਸਤ ਨੂੰ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਦੇ ਲੋਕ ਕਵੀ ਸੰਤ ਰਾਮ ਉਦਾਸੀ ਆਡੀਟੋਰੀਅਮ ਵਿਖੇ ਸਿਨਮੇ ਬਾਰੇ ਇਕ ਵਰਕਸ਼ਾਪ ਅਤੇ ਫਿਲਮ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਮਾਗਮ ਦਾ ਸੱਦਾ ਪੱਤਰ ਵੀ […]

Continue Reading