ਲੀਵ ਇਨਕੈਸ਼ ਮੈਟ ਦੀ ਪਹਿਲੀ ਕਿਸ਼ਤ ਦੇ ਬਕਾਏ ਦੇ ਬਿੱਲ ਅਤੇ ਫਾਈਨਲ ਬਕਾਏ ਦੀਆ ਅਦਾਇਗੀਆਂ ਖਜਾਨਾ ਦਫ਼ਤਰਾਂ ਵਿੱਚ ਅਟਕੇ,,,ਹਰਜੀਤ ਸਿੰਘ
ਫਤਿਹਗੜ੍ਹ ਸਾਹਿਬ ,27, ਜੂਨ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਜ਼ਿਲ੍ਹਾ ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸਮੂਹ ਕਾਰਜਕਾਰੀ ਕਮੇਟੀ ਮੈਂਬਰਾਂ ਨੇ ਪ੍ਰੈੱਸ ਨੂੰ ਬਿਆਨ ਜ਼ਾਰੀ ਕਰਦਿਆਂਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਸਾਰੇ ਖਜ਼ਾਨਾ ਦਫਤਰਾਂ ਤੇ ਜ਼ੁਬਾਨੀ ਹੁਕਮਾਂ ਰਾਹੀ ਫਾਈਨਲ ਪੇਮੈਟ ਅਤੇ ਮੈਡੀਕਲ ਬਿੱਲਾਂ ਦੀਆਂ ਅਦਾਇਗੀਆਂ ਤੇ ਅਣ ਐਲਾਨੀ ਵਿੱਤੀ ਐਮਰਜੈਂਸੀ ਲਾਕੇ ਰੋਕ ਲਾਉਣ ਦੀ […]
Continue Reading