ਗੁਰਦਾਸਪੁਰ : ਜਵਾਹਰ ਨਵੋਦਿਆ ਵਿਦਿਆਲਿਆ ਦੇ 400 ਵਿਦਿਆਰਥੀ ਤੇ 40 ਅਧਿਆਪਕ ਫਸੇ, ਬਚਾਅ ਕਾਰਜ ਜਾਰੀ

ਗੁਰਦਾਸਪੁਰ, 27 ਅਗਸਤ,ਬੋਲੇ ਪੰਜਾਬ ਬਿਊਰੋ;ਗੁਰਦਾਸਪੁਰ ਦੇ ਦੋਰੰਗਲਾ ਕਸਬੇ ਵਿੱਖੇ ਹੜ੍ਹ ਦੇ ਪਾਣੀ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਦੇ 400 ਵਿਦਿਆਰਥੀ ਤੇ 40 ਅਧਿਆਪਕ ਫਸੇ ਹੋਏ ਹਨ। ਰਾਵੀ ਨਦੀ ਦਾ ਪਾਣੀ ਕੰਢਿਆਂ ਨੂੰ ਪਾਰ ਕਰਕੇ ਲਗਭਗ ਨੌਂ ਕਿਲੋਮੀਟਰ ਦੂਰ ਤੱਕ ਪਹੁੰਚ ਗਿਆ ਹੈ। ਪਾਣੀ ਤੇਜ਼ੀ ਨਾਲ ਕਲਾਨੌਰ ਵੱਲ ਵਧ ਰਿਹਾ ਹੈ, ਜਿਸ ਕਾਰਨ ਨੇੜਲੇ ਸਾਰੇ ਪਿੰਡ ਡੁੱਬ […]

Continue Reading

ਤੇਲੰਗਾਨਾ ਦੀ ਸੁਰੰਗ ਵਿਚ ਅਜੇ ਵੀ ਫਸੇ ਹੋਏ ਹਨ ਮਜ਼ਦੂਰ, ਬਚਾਅ ਕਾਰਜ ਜਾਰੀ

ਹੈਦਰਾਬਾਦ, 23 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਤੇਲੰਗਾਨਾ ਦੇ ਸ਼੍ਰੀਸੈਲਮ ਲੈਫਟ ਬੈਂਕ ਨਹਿਰ ਸੁਰੰਗ ਵਿਚ ਫਸੇ ਮਜ਼ਦੂਰਾਂ ਲਈ ਬਚਾਅ ਕਾਰਜ ਅੱਜ ਸਵੇਰੇ ਵੀ ਜਾਰੀ ਰਹੇ, ਐਨ.ਡੀ.ਆਰ.ਐਫ. ਦੇ ਜਵਾਨ ਸੁਰੰਗ ਵਿਚ ਹੋਰ ਡੂੰਘਾਈ ਤੱਕ ਜਾ ਰਹੇ ਹਨ। ਸੁਰੰਗ ਵਿਚ ਅੱਠ ਮਜ਼ਦੂਰਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਤੇਲੰਗਾਨਾ ਦੇ ਸਿੰਚਾਈ ਮੰਤਰੀ ਐਨ. ਉੱਤਮ ਕੁਮਾਰ ਰੈੱਡੀ ਨੇ ਕਿਹਾ […]

Continue Reading