ਸਾਂਝੇ ਫਰੰਟ ਦੇ ਸੱਦੇ ਤੇ ਮੋਹਾਲੀ ਵਿਖੇ ਲਗਾਤਾਰ ਸਰਕਾਰ ਦੇ ਲਾਰਿਆਂ ਦੇ ਬਜਟ ਦਾ ਵਿਰੋਧ ਤੀਜੇ ਦਿਨ ਵੀ ਜਾਰੀ

ਐਸ ਏ ਐਸ 10 ਮਾਰਚ ,ਬੋਲੇ ਪੰਜਾਬ ਬਿਊਰੋ; ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤਹਿਤ ਲਗਾਤਾਰ ਤੀਜੇ ਦਿਨ ਵੀ ਮੁਲਾਜ਼ਮ ਵਿਰੋਧੀ ਬਜਟ ਦਾ ਵਿਰੋਧ ਕਰਦਿਆਂ ਮੋਹਾਲੀ ਦੇ ਫੇਜ-6 ਵਿੱਚ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਗਿਆ ਜਿਸਨੂੰ ਚੰਡੀਗੜ੍ਹ ਪੁਲਿਸ ਵਲੋਂ ਬੈਰੀਕਾਟ ਲਗਾ ਕੇ ਚੰਡੀਗੜ੍ਹ ਦਾਖਲ਼ ਹੋਣ ਤੋਂ ਪਹਿਲਾਂ ਹੀ ਰੋਕ […]

Continue Reading