ਟੀ.ਡੀ.ਆਈ ਬਿਲਡਰ ਹਾਊਸਿੰਗ ਮੰਤਰੀ ਰਾਂਹੀ 51 ਲੱਖ ਦਾ ਰਾਹਤ ਚੈੱਕ ਦੇ ਕੇ ਪਹਿਲਾਂ ਦੀ ਤਰ੍ਹਾਂ ਗਲਤ ਕੰਮ ਕਰਵਾਉਣ ਦੀ ਕਰੇਗਾ ਕੋਸ਼ਿਸ਼।
ਮੋਹਾਲੀ 25 ਸਤੰਬਰ ,ਬੋਲੇਪੰਜਾਬ ਬਿਊਰੋ; ਰੈਜੀਡੈਂਸ ਵੈਲਫਅਰ ਸੋਸਾਇਟੀ ਸੈਕਟਰ 110 ਟੀ.ਡੀ.ਆਈ ਸਿਟੀ ਮੋਹਾਲੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਨੇ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਸ਼ੰਕਾ ਪ੍ਰਗਟ ਕੀਤਾ ਹੈ ਕਿ ਟੀ.ਡੀ.ਆਈ ਬਿਲਡਰ ਵੱਲੋਂ ਪੰਜਾਬ ਸਰਕਾਰ ਨੂੰ ਜੋ 51 ਲੱਖ ਦਾ ਰਾਹਤ ਫੰਡ ਦਿੱਤਾ ਗਿਆ ਹੈ, ਉਹ ਮਕਾਨ ਉਸਾਰੀ ਤੇ ਹਾਊਸਿੰਗ ਮੰਤਰੀ ਹਰਦੀਪ ਸਿੰਘ […]
Continue Reading