ਜ਼ਮੀਨੀ ਝਗੜੇ ਕਾਰਨ ਭਤੀਜੇ ਵੱਲੋਂ ਚਾਚੇ ਦੀ ਹੱਤਿਆ

ਰਾਜਪੁਰਾ, 17 ਨਵੰਬਰ,ਬੋਲੇ ਪੰਜਾਬ ਬਿਊਰੋ;ਰਾਜਪੁਰਾ ਦੇ ਨੇੜਲੇ ਪਿੰਡ ਲੋਚਮਾ ਵਿੱਚ ਜ਼ਮੀਨੀ ਝਗੜੇ ਦੌਰਾਨ ਚਾਚੇ ਦੀ ਉਸਦੇ ਹੀ ਭਤੀਜੇ ਵੱਲੋਂ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਸ਼ਿਕਾਇਤਕਰਤਾ ਅਵਤਾਰ ਸਿੰਘ ਵਾਸੀ ਲੋਚਮਾ, ਨੇ ਗੰਡਾ ਖੇੜੀ ਪੁਲਿਸ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਭਰਾ ਬਹਾਦਰ ਸਿੰਘ (45), ਜਿਸ ਦਾ ਵਿਆਹ ਨਹੀਂ ਹੋਇਆ ਸੀ, ਇਕੱਲਾ ਰਹਿੰਦਾ ਸੀ। […]

Continue Reading