ਮਜ਼ਦੂਰ ਵਿਚਾਰਾ ਕੀ ਜਾਣੇ !
ਮਜ਼ਦੂਰ ਵਿਚਾਰਾ ਕੀ ਜਾਣੇ ! —————– ਵਿਚਾਰਾ ਮਜਦੂਰ ਕੀ ਜਾਣੇ ਮਜ਼ਦੂਰ ਦਿਵਸ ਦੇ ਅਰਥ ਉਸ ਲਈ ਤਾਂ ਅੱਜ ਵੀ ਉਹੀ ਆਮ ਦਿਹਾੜਾ ਹੈ ਹੱਥ ਚ ਰੋਟੀ ਵਾਲਾ ਡੱਬਾ ਤੇ ਉਹੀ ਪੁਰਾਣਾ ਸਾਇਕਲ ਉਹੀ ਚੌਂਕ ਤੇ ਆਂਉਦੇ ਜਾਂਦੇ ਰਾਹੀਆਂ ਵੱਲ ਆਸ ਭਰੀ ਨਿਗ੍ਹਾ ਨਾਲ ਬਿਟਰ ਬਿਟਰ ਤੱਕਦੀਆਂ ਓਹੀਓ ਅੱਖੀਆਂ ਦੋ ਪਹਿਰ ਦੀ ਰੋਟੀ ਪਸੀਨਾ ਵਹਾਆ, ਤਰਲੇ ਮਿੰਨਤਾਂ […]
Continue Reading