ਮਹਾਰਿਸ਼ੀ ਵਾਲਮੀਕਿ ਨੇ ਮਨੁੱਖਤਾ ਅਤੇ ਸਮਾਨਤਾ ਦਾ ਸੰਦੇਸ਼ ਦਿੱਤਾ : ਐਨਕੇ ਸ਼ਰਮਾ
ਸਾਬਕਾ ਵਿਧਾਇਕ ਨੇ ਜੌਲੀ, ਜੌਲਾ ਖੁਰਦ ਅਤੇ ਹੰਡੇਸਰਾ ਵਿੱਚ ਹੋਏ ਸਮਾਗਮਾਂ ’ਚ ਲਿਆ ਹਿੱਸਾ ਲਾਲੜੂ 7 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਪਵਿੱਤਰ ਗ੍ਰੰਥ ਰਾਮਾਇਣ ਦੇ ਰਚੈਤਾ ਮਹਾਰਿਸ਼ੀ ਵਾਲਮੀਕਿ ਨੇ ਮਨੁੱਖਤਾ, ਅਹਿੰਸਾ ਅਤੇ ਸਮਾਨਤਾ ਦਾ ਸੰਦੇਸ਼ ਦੇ ਕੇ ਲੋਕਾਂ ਨੂੰ ਏਕਤਾ ਦੇ ਸੂਤਰ […]
Continue Reading