ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ ਮਾਰੀਆਂ ਗੋਲੀਆਂ , ਮੌਤ

ਲੁਧਿਆਣਾ, 7 ਜੂਨ,ਬੋਲੇ ਪੰਜਾਬ ਬਿਊਰੋ;ਕੈਨੇਡਾ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਇੰਦਰਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡ ਦਾ ਰਹਿਣ ਵਾਲਾ ਹੈ।ਇੰਦਰਪਾਲ ਕੈਨੇਡਾ ਵਿੱਚ ਉਬੇਰ ਟੈਕਸੀ ਚਲਾਉਂਦਾ ਸੀ। ਉਹ ਆਪਣੇ ਘਰ ਦੇ ਬਾਹਰ ਆਪਣੀ ਟੈਕਸੀ ਖੜ੍ਹੀ ਹੀ ਕਰ […]

Continue Reading

ਬਦਮਾਸ਼ਾਂ ਨੇ ਪੰਜਾਬ ‘ਚ ਇੱਕ ਡੇਰੇ ਦੇ ਬਾਬੇ ਨੂੰ ਮਾਰੀਆਂ ਗੋਲੀਆਂ

ਫਿਰੋਜ਼ਪੁਰ, 14 ਮਈ,ਬੋਲੇ ਪੰਜਾਬ ਬਿਊਰੋ :ਫਿਰੋਜ਼ਪੁਰ ਵਿੱਚ, ਬਦਮਾਸ਼ਾਂ ਨੇ ਇੱਕ ਡੇਰੇ ਦੇ ਬਾਬੇ ‘ਤੇ ਕਾਤਲਾਨਾ ਹਮਲਾ ਕੀਤਾ ਹੈ। ਫਿਰੋਜ਼ਪੁਰ ਦੇ ਪਿੰਡ ਆਸਲ ਵਿੱਚ ਦੋ ਬਦਮਾਸ਼ਾਂ ਨੇ ਮੰਨੂ ਮਹੰਤ ਬਾਬਾ ‘ਤੇ ਗੋਲੀਆਂ ਚਲਾਈਆਂ। ਅਪਰਾਧ ਕਰਨ ਤੋਂ ਬਾਅਦ ਬਦਮਾਸ਼ ਭੱਜ ਗਏ। ਮੰਨੂ ਮਹੰਤ ਦੇ ਪੇਟ ਅਤੇ ਲੱਤ ਵਿੱਚ ਗੋਲੀ ਲੱਗੀ ਹੈ। ਉਸਨੂੰ ਜ਼ਖਮੀ ਹਾਲਤ ਵਿੱਚ ਇੱਕ ਨਿੱਜੀ […]

Continue Reading

ਲੰਗਰ ਛਕਣ ਜਾ ਰਹੇ ਨੌਜਵਾਨ ਨੂੰ ਮਾਰੀਆਂ ਗੋਲੀਆਂ, ਮੌਕੇ ‘ਤੇ ਮੌਤ

ਅੰਮ੍ਰਿਤਸਰ, 10 ਮਾਰਚ,ਬੋਲੇ ਪੰਜਾਬ ਬਿਊਰੋ :ਬਾਬਾ ਬਕਾਲਾ ਤਹਿਸੀਲ ਦੇ ਪਿੰਡ ਚੂਘ ’ਚ ਲੰਗਰ ਸਥਾਨ ’ਤੇ ਗੋਲੀਬਾਰੀ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ, ਪਿੰਡ ਦਾ ਰਹਿਣ ਵਾਲਾ ਵਰਿੰਦਰ ਸਿੰਘ ਲੰਗਰ ਛਕਣ ਜਾ ਰਹੇ ਸਨ। ਇਹ ਲੰਗਰ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਪਿੰਡ ਦੀ ਸੜਕ ’ਤੇ ਲਗਾਇਆ ਗਿਆ ਸੀ। ਆਉਣ-ਜਾਣ […]

Continue Reading