ਮਾਲੇਗਾਓਂ ਧਮਾਕੇ ਮਾਮਲੇ ‘ਚ ਅੱਜ 17 ਸਾਲਾਂ ਬਾਅਦ ਅਦਾਲਤ ਸੁਣਾਏਗੀ ਫ਼ੈਸਲਾ
ਮੁੰਬਈ, 31 ਜੁਲਾਈ,ਬੋਲੇ ਪੰਜਾਬ ਬਿਊਰੋ;17 ਸਾਲਾਂ ਬਾਅਦ, ਐਨਆਈਏ ਦੀ ਵਿਸ਼ੇਸ਼ ਅਦਾਲਤ ਅੱਜ ਮਹਾਰਾਸ਼ਟਰ ਦੇ ਮਾਲੇਗਾਓਂ ਧਮਾਕੇ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਏਗੀ। ਇਸ ਮਾਮਲੇ ਵਿੱਚ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਅਤੇ ਕਰਨਲ ਪ੍ਰਸਾਦ ਪੁਰੋਹਿਤ ਸਮੇਤ ਲਗਭਗ 12 ਦੋਸ਼ੀ ਹਨ। ਇਹ ਧਮਾਕੇ 29 ਸਤੰਬਰ 2008 ਨੂੰ ਹੋਏ ਸਨ।ਇਸ ਧਮਾਕੇ ਵਿੱਚ 6 ਲੋਕ ਮਾਰੇ ਗਏ ਸਨ। […]
Continue Reading