ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ
ਮੋਹਾਲੀ 26 ਜਨਵਰੀ ,ਬੋਲੇ ਪੰਜਾਬ ਬਿਊਰੋ; ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਮਹੀਨੇਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ ਜੋ ਕਿ ਬਸੰਤ ਰੁੱਤ ਅਤੇ ਗਣਤੰਤਰ ਦਿਵਸ ਨੂੰ ਸਮਰਪਿਤ ਸੀ। ਪ੍ਰਧਾਨਗੀ ਮੰਡਲ ਵਿੱਚ ਸ਼ਬਾਨਾ ਆਜ਼ਮੀ ,ਸ.ਬਲਵਿੰਦਰ ਢਿੱਲੋਂ,ਡਾ. ਸੁਲਤਾਨ ਅੰਜੁਮ ਅਤੇ ਭਰਪੂਰ ਸਿੰਘ ਸ਼ਾਮਿਲ ਸਨ। ਸਭ ਤੋੰ ਪਹਿਲਾਂ ਸਾਡੇ ਬਹੁਤ ਹੀ ਸੁਹਿਰਦ ਮੈਂਬਰ, ਲੇਖਿਕਾ […]
Continue Reading