ਸੰਤ ਢੰਡਰੀਆਂ ਵਾਲਿਆਂ ਖਿਲਾਫ਼ ਕਤਲ ਤੇ ਬਲਾਤਕਾਰ ਦਾ ਮੁਕਦਮਾ ਦਰਜ
ਚੰਡੀਗੜ੍ਹ 10 ਦਸੰਬਰ ,ਬੋਲੇ ਪੰਜਾਬ ਬਿਊਰੋ : ਪਿਛਲੇ ਦਿਨੀ ਵਿਵਾਦਾਂ ਚ ਆਏ ਧਾਰਮਿਕ ਪ੍ਰਚਾਰਕ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਵਿਰੁੱਧ ਇੱਕ ਲੜਕੀ ਨਾਲ ਬਲਾਤਕਾਰ ਤੇ ਉਸ ਦੇ ਕਤਲ ਕਰਨ ਦਾ ਪੰਜਾਬ ਵਿੱਚ ਮੁਕਦਮਾ ਦਰਜ ਹੋ ਗਿਆ ਹੈ। ਕਥਿਤ ਅਨੁਸਾਰ ਇਹ ਮੁਕਦਮਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਹੋਇਆ ਹੈ। ਦੱਸਣ ਯੋਗ ਹੈ ਕਿ ਪੀੜਤ […]
Continue Reading