ਪੰਜਾਬ ਵਿਚ ਨੌਜਵਾਨ ਦਾ ਮੂੰਹ ਕਾਲਾ ਕਰਕੇ ਪਿੰਡ ’ਚ ਘੁੰਮਾਇਆ
ਲੁਧਿਆਣਾ 6 ਜੁਲਾਈ,ਬੋਲੇ ਪੰਜਾਬ ਬਿਊਰੋ; ਪੰਜਾਬ ਵਿੱਚ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਿੰਡ ਵਿੱਚ ਕੁਝ ਲੋਕਾਂ ਨੇ ਇਕ ਨੌਜਵਾਨ ਦਾ ਮੂੰਹ ਕਾਲਾ ਕਰਕੇ ਅੱਧਾ ਨੰਗਾ ਕਰਕੇ ਪਿੰਡ ਵਿੱਚ ਘੁਮਾਇਆ ਹੈ। ਲੁਧਿਆਣਾ ਵਿੱਚ ਇਕ ਕੋਰਟ ਮੈਰਿਜ ਕਰਾਉਣ ਤੋਂ ਗੁੱਸੇ ਆਏ ਲੜਕੀ ਵਾਲਿਆਂ ਨੇ ਇਕ ਲੜਕੇ ਨਾਲ ਇਹ ਬਦਸਲੂਕੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪੀੜਤ […]
Continue Reading