ਇਕ ਕਰੋੜ ਸਾਲਾਨਾ ਪੈਕੇਜ ਨਾਲ ਰਚਿਆ ਨਵਾਂ ਇਤਿਹਾਸ CGC University Mohali ਵਿਚ Placement Day 2025 ਦਾ ਸ਼ਾਨਦਾਰ ਆਯੋਜਨ,
ਮੋਹਾਲੀ, 17 ਦਸੰਬਰ ,ਬੋਲੇ ਪੰਜਾਬ ਬਿਊਰੋ; ਉਚੇਰੀ ਸਿੱਖਿਆ ਅਤੇ ਉਦਯੋਗਿਕ ਖੇਤਰ ਵਿਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੀ ਸੀ ਜੀ ਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਪਲੇਸਮੈਂਟ ਡੇ 2025’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਦਿਨ ਬੈਚ 2026 ਲਈ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ, ਜਿੱਥੇ ਵਿਦਿਆਰਥੀਆਂ ਦੀ ਲਗਨ, ਅਨੁਸ਼ਾਸਨ ਅਤੇ ਭਵਿੱਖ-ਕੇਂਦ੍ਰਿਤ ਸੋਚ ਨੇ ਬੇਮਿਸਾਲ ਕਰੀਅਰ ਨਤੀਜੇ ਦਿੱਤੇ। […]
Continue Reading