ਸੰਯੁਕਤ ਕਿਸਾਨ ਮੋਰਚੇ ਦੀ ਐੱਸਕੇਐੱਮ (ਗੈਰ ਰਾਜਨੀਤਕ) ਤੇ ਕੇਕੇਐੱਮ ਨਾਲ ਬੈਠਕ ‘ਪਾਤੜਾਂ ਵਿੱਚ ਉਸਾਰੂ ਮਾਹੌਲ ਵਿੱਚ ਹੋਈ

ਸੰਯੁਕਤ ਕਿਸਾਨ ਅੰਦੋਲਨ ਦੀਆਂ ਫੋਕਲ ਮੰਗਾਂ ਵਿੱਚੋਂ ਇੱਕ ਵਜੋਂ ਐੱਨਪੀਐੱਫਏਐੱਮ (NPFAM) ਨੂੰ ਰੱਦ ਕਰਵਾਉਣ ਲਈ ਬਣੀ ਸਹਿਮਤੀ ਚੰਡੀਗੜ੍ਹ,19 ਜਨਵਰੀ ਬੋਲੇ ਪੰਜਾਬ ਬਿਊਰੋ : ਅੱਜ ਪੰਜਾਬ ਦੇ ਪਾਤੜਾਂ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਐੱਸਕੇਐੱਮ (ਗੈਰ ਰਾਜਨੀਤਕ), ਅਤੇ ਕੇਕੇਐੱਮ ਦੇ ਆਗੂਆਂ ਨਾਲ ਦੀ ਸਾਂਝੀ ਮੀਟਿੰਗ ਉਸਾਰੂ ਮਾਹੌਲ ਵਿੱਚ ਹੋਈ। ਪਾਤੜਾਂ ਵਿਖੇ ਕਿਸਾਨ ਜਥੇਬੰਦੀਆਂ/ਫੋਰਮਾਂ ਵਿਚਕਾਰ ਏਕਤਾ ਖਾਤਰ ਹੋਈ ਮੀਟਿੰਗ […]

Continue Reading