ਚਾਰ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ
ਖੰਨਾ, 14 ਅਗਸਤ,ਬੋਲੇ ਪੰਜਾਬ ਬਿਊਰੋ;ਪਿੰਡ ਬੂਥਗੜ੍ਹ ਦਾ ਮਾਹੌਲ ਉਸ ਸਮੇਂ ਉਦਾਸ ਹੋ ਗਿਆ ਜਦੋਂ ਚਾਰ ਦਿਨਾਂ ਤੋਂ ਲਾਪਤਾ ਇੱਕ ਨੌਜਵਾਨ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ 32 ਸਾਲਾ ਸੁਖਜਿੰਦਰ ਸਿੰਘ ਵਜੋਂ ਹੋਈ, ਜੋ ਕਿ ਪੇਸ਼ੇ ਤੋਂ ਕਾਰ ਮਕੈਨਿਕ ਸੀ। ਪਰਿਵਾਰ ਅਨੁਸਾਰ ਸੁਖਜਿੰਦਰ 9 ਅਗਸਤ ਨੂੰ ਘਰੋਂ ਨਿਕਲਿਆ ਸੀ, ਪਰ ਵਾਪਸ ਨਹੀਂ ਆਇਆ। […]
Continue Reading