ਕਪੂਰਥਲਾ ਪੁਲਿਸ ਨੇ ਬੈਂਕ ਡਕੈਤੀ ਦਾ ਮਾਮਲਾ ਸੁਲਝਾਇਆ, ਨਕਦੀ ਤੇ ਹਥਿਆਰ ਸਣੇ ਲੁਟੇਰਾ ਕਾਬੂ

ਕਪੂਰਥਲਾ, 9 ਜੂਨ,ਬੋਲੇ ਪੰਜਾਬ ਬਿਊਰੋ;ਕਪੂਰਥਲਾ ਪੁਲਿਸ ਨੇ ਇੱਕ ਬੈਂਕ ਡਕੈਤੀ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ 13 ਲੱਖ 10 ਹਜ਼ਾਰ ਰੁਪਏ ਅਤੇ ਅਪਰਾਧ ਵਿੱਚ ਵਰਤਿਆ ਗਿਆ ਪਿਸਤੌਲ ਬਰਾਮਦ ਕੀਤਾ। ਇਹ ਸਫਲਤਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਡੂੰਘਾਈ ਨਾਲ ਜਾਂਚ ਅਤੇ ਛਾਪੇਮਾਰੀ ਤੋਂ ਬਾਅਦ ਮਿਲੀ, ਜਿਸ ਨਾਲ ਇਸ ਸਨਸਨੀਖੇਜ਼ ਡਕੈਤੀ ਦੇ ਮਾਮਲੇ ਨੂੰ ਸੁਲਝਾਇਆ ਗਿਆ।ਐਸਐਸਪੀ ਕਪੂਰਥਲਾ ਗੌਰਵ […]

Continue Reading

ਲੁਧਿਆਣਾ ਵਿੱਖੇ ਮੋਬਾਇਲ ਖੋਹਣ ਵੇਲੇ ਲੜਕੀ ਨੂੰ ਸੜਕ ‘ਤੇ ਘਸੀਟਣ ਵਾਲਾ ਲੁਟੇਰਾ ਕਾਬੂ

ਲੁਧਿਆਣਾ, 29 ਜਨਵਰੀ,ਬੋਲੇ ਪੰਜਾਬ ਬਿਊਰੋ :ਲੁਧਿਆਣਾ ਵਿੱਚ ਪਿਛਲੇ ਦਿਨੀ ਇੱਕ ਐਕਟੀਵਾ ਸਵਾਰ ਨੌਜਵਾਨ ਵੱਲੋਂ ਇੱਕ ਲੜਕੀ ਤੋਂ ਮੋਬਾਈਲ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ।ਘਟਨਾ ਦੌਰਾਨ, ਜਦੋਂ ਐਕਟੀਵਾ ਸਵਾਰ ਨੇ ਲੜਕੀ ਤੋਂ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ, ਤਾਂ ਲੜਕੀ ਵੱਲੋਂ ਫ਼ੋਨ ਨਾ ਛੱਡਣ ‘ਤੇ ਮੁਲਜ਼ਮ ਉਸਨੂੰ ਕਈ […]

Continue Reading