ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੋਕਤੰਤਰ ਜਾਂ ਲੋਕਤੰਤਰ ਦਾ ਮਜ਼ਾਕ ?
ਪੰਜਾਬ ਚ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹੋਣ ਜਾ ਰਹੀਆਂ ਹਨ।ਪਰ ਜਿਸ ਤਰਾਂ ਨਾਮਜ਼ਦਗੀ ਕਾਗਜ਼ ਭਰਨ ਸਮੇਂ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਖੋਹੇ ਗਏ ਜਾਂ ਕੁਝ ਲੋਕ ਕਾਗਜ਼ ਖੋਹ ਕੇ ਭੱਜ ਗਏ ਅਤੇ ਕੁੱਝ ਥਾਂਵਾਂ ਤੇ ਤਾਂ ਪੱਗਾਂ ਤੱਕ ਲਾਹ ਦਿੱਤੀਆਂ ਗਈਆਂ। ਫਿਰ ਕਈ ਥਾਂਈਂ ਇਹ ਆਵਾਜ਼ਾਂ ਦਿੱਤੀਆਂ ਜਾਣ ਲੱਗੀਆਂ ਕਿ “ਪਛਾਣ […]
Continue Reading