ਵਿਦਿਆਰਥੀ ਟੀਚੇ ਨਿਰਧਾਰਤ ਕਰਨ ਅਤੇ ਆਪਣੇ ਖੇਤਰਾਂ ਵਿੱਚ ਮੁਹਾਰਤ ਹਾਸਲ ਕਰਨ: ਡਾ. ਜੁਨੇਜਾ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਦੀਕਸ਼ਾਰੰਭ ਦੇ ਤੀਜੇ ਦਿਨ ਮਾਹਿਰਾਂ ਨੇ ਪ੍ਰੇਰਨਾਦਾਇਕ ਭਾਸ਼ਣ ਨਾਲ ਵਿਦਿਆਰਥੀਆਂ ਦਾ ਕੀਤਾ ਮਾਰਗਦਰਸ਼ਨ ਮੰਡੀ ਗੋਬਿੰਦਗੜ੍ਹ, 22 ਅਗਸਤ ,ਬੋਲੇ ਪੰਜਾਬ ਬਿਉਰੋ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਵਿਖੇ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ, ਦੀਕਸ਼ਾਰੰਭ ਦੇ ਤੀਜੇ ਦਿਨ, ‘ਏਆਈਜੀਐਨਆਈਟੀਈ: ਇਗਨਾਈਟਿੰਗ ਮਾਈਂਡਸ ਵਿੱਦ ਆਰਟੀਫੀਸ਼ੀਅਲ ਇੰਟੈਲੀਜੈਂਸ’ ਵਿਸ਼ੇ ’ਤੇ ਇੱਕ ਪ੍ਰੇਰਨਾਦਾਇਕ ਪੇਸ਼ੇਵਰ ਭਾਸ਼ਣ ਦੇਖਣ ਨੂੰ ਮਿਲਿਆ।ਇਸ ਸੈਸ਼ਨ ਦਾ ਉਦੇਸ਼ ਨਵੇਂ […]

Continue Reading