ਮੋਗਾ ’ਚ ਅਧਿਆਪਕ ਵੱਲੋਂ ਝਾੜਨ ’ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਧਰਮਕੋਟ, 20 ਸਤੰਬਰ, ,ਬੋਲੇ ਪੰਜਾਬ ਬਿਉਰੋ; ਮੋਗਾ ਦੇ ਧਰਮਕੋਟ ਵਿਚ ਸਕੂਲ ਅਧਿਆਪਕ ਵੱਲੋਂ ਝਾੜ ਪਾਉਣ ’ਤੇ ਵਿਦਿਆਰਥੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਅਤੇ ਇਸ ਮਾਮਲੇ ’ਚ ਪ੍ਰਿੰਸੀਪਲ ਸਮੇਤ ਚਾਰ ਅਧਿਆਪਕਾਂ ’ਤੇ ਕੇਸ ਦਰਜ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਨਾਂ ਦੇ ਲੜਕੇ ਨੂੰ ਅਧਿਆਪਕ ਨੇ ਇਕ ਲੜਕੀ ਨਾਲ ਇਤਰਾਜ਼ਯੋਗ ਹਾਲਤ […]
Continue Reading