ਪ੍ਰਿੰਸੀਪਲ ਦੀ ਵੀਡੀਓ ਵਾਇਰਲ ਦਾ ਮਾਮਲਾ ਪੁੱਜਾ ਸਹਾਇਕ ਡਾਇਰੈਕਟਰ ਦੇ ਦਰਬਾਰ
ਕੰਨਿਆ ਸਕੂਲ ਚ ਮਹਿਲਾ ਪ੍ਰਿੰਸੀਪਲ ਦੀ ਹੋਵੇ ਨਿਯੁਕਤੀ- ਅਜੀਤ ਖੰਨਾ ਖੰਨਾ,15ਦਸੰਬਰ (ਅਜੀਤ ਸਿੰਘ ਖੰਨਾ ); ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ,ਸਕੂਲ( ਸਕੂਲ ਆਫ਼ ਐਮੀਨੈਂਸ )ਖੰਨਾ ਦੇ ਪ੍ਰਿੰਸੀਪਲ ਦੀ ਆਪਣੇ ਸਕੂਲ ਦੀਆਂ ਮਹਿਲਾ ਅਧਿਆਪਕਾਂਵਾਂ ਨਾਲ ਵਾਇਰਲ ਹੋਈ ਵੀਡੀਓ ਦਾ ਮਾਮਲਾ ਹੁਣ ਸਿੱਖਿਆ ਵਿਭਾਗ ਪੰਜਾਬ ਦੀ ਸਹਾਇਕ ਡਾਇਰੈਕਟਰ ਦੇ ਦਰਬਾਰ ਪਹੁੰਚ ਚੁੱਕਾ ਹੈ। ਜਿੱਥੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।ਇਸ […]
Continue Reading