ਪੀਯੂ ਦੀ ਸੈਨਟ ਲਈ ਉਮੀਦਵਾਰ ਡਾ. ਅਮਨਦੀਪ ਸਿੰਘ ਖਿਓਵਾਲੀ ਦੀ ਡਟਵੀਂ ਹਮਾਇਤ ਤੇ ਵੋਟ ਕਰਨ ਦੀ ਅਪੀਲ
ਪਿਆਰੇ ਸਾਥੀਓ, ਇਸ ਸਮੇਂ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਨੂੰ ਦਰੜ ਕੇ ਕੇਂਦਰੀਕ੍ਰਿਤ ਫਾਸ਼ੀ ਰਾਜ ਸਥਾਪਿਤ ਕਰਨ ਦੇ ਏਜੰਡੇ ਤਹਿਤ ਲੋਕਾਂ ਉੱਪਰ ਹਰ ਖੇਤਰ ਵਿੱਚ ਤਿੱਖਾ ਹਮਲਾ ਵਿੱਢਿਆ ਹੋਇਆ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਲਗਾਤਾਰ ਕੇਂਦਰੀਕਰਨ, ਨਿੱਜੀਕਰਨ ਅਤੇ ਫਿਰਕੂ ਵਿਚਾਰਾਂ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ। ਪਿਛਲੇ ਸਮੇਂ ਵਿੱਚ ਲੋਕ ਘੋਲਾਂ ਦੀ […]
Continue Reading