ਸਿਆਚਿਨ ਗਲੇਸ਼ੀਅਰ ‘ਚ ਵੱਡਾ ਹਾਦਸਾ : ਤਿੰਨ ਜਵਾਨ ਸ਼ਹੀਦ, ਕੈਪਟਨ ਜ਼ਖਮੀ

ਲੱਦਾਖ, 10 ਸਤੰਬਰ, ਬੋਲੇ ਪੰਜਾਬ ਬਿਊਰੋ;ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੋਰਚੇ ਸਿਆਚਿਨ ਗਲੇਸ਼ੀਅਰ ਵਿੱਚ ਬਰਫ਼ ਦਾ ਤੋਦਾ ਡਿੱਗਣ ਨਾਲ ਭਾਰਤੀ ਫ਼ੌਜ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ। ਇਸ ਹਾਦਸੇ ਵਿੱਚ ਮਹਾਰ ਰੈਜੀਮੈਂਟ ਦੇ ਤਿੰਨ ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਇੱਕ ਕੈਪਟਨ ਨੂੰ ਬਚਾ ਲਿਆ ਗਿਆ।ਸ਼ਹੀਦ ਜਵਾਨਾਂ ਦੀ ਪਛਾਣ ਮੋਹਿਤ ਕੁਮਾਰ (ਉੱਤਰ ਪ੍ਰਦੇਸ਼), ਅਗਨੀਵੀਰ […]

Continue Reading

ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ‘ਚ ਵਾਪਰਿਆ ਵੱਡਾ ਹਾਦਸਾ, 5 ਸ਼ਰਧਾਲੂਆਂ ਦੀ ਮੌਤ, 75 ਤੋਂ ਵੱਧ ਜ਼ਖ਼ਮੀ

ਬਾਗਪਤ, 28 ਜਨਵਰੀ,ਬੋਲੇ ਪੰਜਾਬ ਬਿਊਰੋ :ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਵੱਡਾ ਹਾਦਸਾ ਹੋਇਆ ਹੈ। ਬਾਗਪਤ ਵਿੱਚ ਭਗਵਾਨ ਆਦਿਨਾਥ ਦੇ ਨਿਰਵਾਣ ਲੱਡੂ ਪਰਵ ਦੇ ਮੌਕੇ ’ਤੇ ਮਾਨ ਸਤੰਭ ਵਿੱਚ ਬਣਿਆ ਲੱਕੜ ਦਾ ਮੰਚ ਢਹਿ ਗਿਆ। ਇਸ ਕਾਰਨ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 75 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਦੀ ਗਿਣਤੀ ਵਧ […]

Continue Reading