ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਖ਼ਬਰ, ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ

ਲੁਧਿਆਣਾ 28 ਨਵੰਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਵਰਕਾਮ ਦੇ ਕਰਮਚਾਰੀਆਂ (ਮੀਟਰ ਰੀਡਰ) ਵੱਲੋਂ ਬਿਜਲੀ ਮੀਟਰਾਂ ਦੀ ਮੈਨੂਅਲ ਰੀਡਿੰਗ ਅਤੇ ਬਿਲਿੰਗ ਵਿੱਚ ਕੀਤੇ ਗਏ ਵੱਡੇ ਘਪਲੇ ਦੀਆਂ ਚਰਚਾਵਾਂ ਨੇ ਵਿਭਾਗੀ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪਾਵਰਕਾਮ ਦੇ ਪਟਿਆਲਾ ਹੈੱਡਕੁਆਰਟਰ ਵਿਖੇ ਤਾਇਨਾਤ ਆਈਟੀ ਸੈੱਲ ਦੇ […]

Continue Reading

ਭੀਖ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸਾਰੇ ਜ਼‍ਿਲ੍ਹਿਆਂ ਦੇ DCs ਨੂੰ ਹੁਕਮ

ਚੰਡੀਗੜ੍ਹ 16 ਜੁਲਾਈ,ਬੋਲੇ ਪੰਜਾਬ ਬਿਊਰੋ;  ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸਾਰੇ ਡੀਸੀਜ਼ ਨੂੰ ਸਖ਼ਤ ਹੁਕਮ ਜਾਰੀ ਕਰਦਿਆਂ ਹੋਇਆ ਭੀਖ ਮੰਗਣ ਵਾਲੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਉਣ ਲਈ ਕਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਇਹੋ ਜਿਹਾ (ਬੱਚਿਆਂ ਤੋਂ ਭੀਖ ਮੰਗਣ) ਕੰਮ […]

Continue Reading

ਹਾਈਕੋਰਟ ਨੇ SSP ਦੇ ਕੀਤੇ ਵਰੰਟ ਜਾਰੀ, DGP ਨੂੰ ਪਾਲਣਾ ਨੂੰ ਯਕੀਨੀ ਬਣਾਉਣ ਲਈ ਦਿੱਤੇ ਸਖ਼ਤ ਹੁਕਮ

ਚੰਡੀਗੜ੍ਹ 11 ਜੁਲਾਈ,ਬੋਲੇ ਪੰਜਾਬ ਬਿਊਰੋ; ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮਾਂ ਦੀ ਗੰਭੀਰ ਉਲੰਘਣਾ ਦੇ ਇੱਕ ਮਾਮਲੇ ਵਿੱਚ ਪੰਜਾਬ ਦੇ ਇੱਕ ਐਸਐਸਪੀ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਹ ਕਾਰਵਾਈ ਇੱਕ ਔਰਤ ਦੀ ਕਥਿਤ ਗੈਰ-ਕਾਨੂੰਨੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਅਦਾਲਤ ਦੇ ਸਪੱਸ਼ਟ ਹੁਕਮਾਂ ਦੀ ਅਣਦੇਖੀ ਕਰਨ ਲਈ ਕੀਤੀ ਗਈ ਸੀ।ਇਹ ਜ਼ਮਾਨਤੀ ਵਾਰੰਟ ਹੁਸ਼ਿਆਰਪੁਰ ਦੇ […]

Continue Reading

ਗੈਰ-ਜ਼ਮਾਨਤੀ ਵਾਰੰਟ ਦੇ ਬਾਵਜੂਦ ਦੋ ਐਸ.ਆਈ ਤੇ ਦੋ ਏ.ਐਸ.ਆਈਜ਼ ਅਦਾਲਤ ‘ਚ ਨਹੀਂ ਹੋਏ ਪੇਸ਼, ਹਾਈਕੋਰਟ ਨੇ ਐਸਐਸਪੀ ਨੂੰ ਦਿੱਤੇ ਸਖ਼ਤ ਹੁਕਮ

ਗੈਰ-ਜ਼ਮਾਨਤੀ ਵਾਰੰਟ ਦੇ ਬਾਵਜੂਦ ਦੋ ਐਸ.ਆਈ ਤੇ ਦੋ ਏ.ਐਸ.ਆਈਜ਼ ਅਦਾਲਤ ‘ਚ ਨਹੀਂ ਹੋਏ ਪੇਸ਼, ਹਾਈਕੋਰਟ ਨੇ ਐਸਐਸਪੀ ਨੂੰ ਦਿੱਤੇ ਸਖ਼ਤ ਹੁਕਮ ਤਰਨਤਾਰਨ, 13 ਨਵੰਬਰ,ਬੋਲੇ ਪੰਜਾਬ ਬਿਊਰੋ : ਤਰਨਤਾਰਨ ਅਦਾਲਤ ਵੱਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ ਦੇ ਬਾਵਜੂਦ ਦੋ ਐਸ.ਆਈ ਅਤੇ ਦੋ ਏ.ਐਸ.ਆਈਜ਼ ਨੂੰ ਪੇਸ਼ ਨਾ ਹੋਣਾ ਭਾਰੀ ਪਿਆ। ਹਾਈ ਕੋਰਟ ਨੇ ਹੁਣ ਐਸਐਸਪੀ ਨੂੰ ਹੁਕਮ ਦਿੱਤਾ ਹੈ ਕਿ […]

Continue Reading