ਹਰਿਮੰਦਰ ਸਾਹਿਬ ‘ਚ ਐਂਟੀ-ਡ੍ਰੋਨ ਜਾਂ ਏਅਰ ਡਿਫੈਂਸ ਸਿਸਟਮ ਤਾਇਨਾਤ ਨਹੀਂ ਕੀਤਾ ਗਿਆ : ਫੌਜ ਵਲੋਂ ਸਪੱਸ਼ਟੀਕਰਨ

ਅੰਮ੍ਰਿਤਸਰ, 21 ਮਈ,ਬੋਲੇ ਪੰਜਾਬ ਬਿਊਰੋ;ਫੌਜ ਵੱਲੋਂ ਸਪਸ਼ਟਤਾ ਆ ਗਈ ਹੈ ਕਿ ‘ਆਪਰੇਸ਼ਨ ਸੰਧੂਰ’ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੋਈ ਵੀ ਹਵਾਈ ਰੱਖਿਆ ਗੰਨ, ਨਾ ਤਾ ਏ.ਡੀ. ਗੰਨ ਤੇ ਨਾ ਹੀ ਕੋਈ ਹੋਰ ਰੱਖਿਆ ਸਰੋਤ, ਤਾਇਨਾਤ ਕੀਤਾ ਗਿਆ ਸੀ।ਇਹ ਖੰਡਨ ਫੌਜੀ ਹਵਾਈ ਸੁਰੱਖਿਆ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਸੁਮੇਰ ਇਵਾਨ ਡੀ’ਕੂਨਹਾ ਵਲੋਂ ਇੱਕ ਖ਼ਬਰ ਏਜੰਸੀ ਨੂੰ […]

Continue Reading

ਸ਼ੋਅ ਬਾਰੇ ਦਿਲਜੀਤ ਦੁਸਾਂਝ ਨੇ ਦਿੱਤਾ ਸਪੱਸ਼ਟੀਕਰਨ: ਗਾਇਕ ਨੇ ਕਿਹਾ- ਮੈਂ ਸਿਰਫ ਚੰਡੀਗੜ੍ਹ ਦੀ ਗੱਲ ਕੀਤੀ, ਪੂਰੇ ਦੇਸ਼ ਦੀ ਨਹੀਂ; ਸੋਸ਼ਲ ਮੀਡੀਆ ‘ਤੇ ਵਿਵਾਦ ਖੜ੍ਹਾ ਹੋ ਗਿਆ

ਚੰਡੀਗੜ੍ਹ 17 ਦਸੰਬਰ ,ਬੋਲੇ ਪੰਜਾਬ ਬਿਊਰੋ : ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਸੰਗੀਤਕ ਟੂਰ ‘ਦਿਲ-ਲੁਮੀਨਾਟੀ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਹਾਲ ਹੀ ‘ਚ ਉਨ੍ਹਾਂ ਨੇ ਚੰਡੀਗੜ੍ਹ ‘ਚ ਪਰਫਾਰਮ ਕੀਤਾ। ਸ਼ੋਅ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਉਹ ਚੰਗਾ ਬੁਨਿਆਦੀ […]

Continue Reading

ਮੁਲਾਜ਼ਮਾਂ ਦੀ ਰਿਟਾਇਰਮੈਂਟ ਉਮਰ ਦੇ ਵਾਇਰਲ ਹੋਏ ਪੱਤਰ,ਨੂੰ ਲੈ ਕੇ ਸਰਕਾਰ ਦਾ ਸਪੱਸ਼ਟੀਕਰਨ

ਮੁਲਾਜ਼ਮਾਂ ਦੀ ਰਿਟਾਇਰਮੈਂਟ ਉਮਰ ਦੇ ਵਾਇਰਲ ਹੋਏ ਪੱਤਰ,ਨੂੰ ਲੈ ਕੇ ਸਰਕਾਰ ਦਾ ਸਪੱਸ਼ਟੀਕਰਨ ਨਵੀਂ ਦਿੱਲੀ, 24 ਨਵੰਬਰ, ਬੋਲੇ ਪੰਜਾਬ ਬਿਊਰੋ : ਸੋਸ਼ਲ ਮੀਡੀਆ ਉਤੇ ਕਈ ਤਰ੍ਹਾਂ ਦੇ ਪੱਤਰ ਵਾਇਰਲ ਹੁੰਦੇ ਰਹਿੰਦੇ ਹਨ, ਜੋ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰਦੇ ਹਨ। ਇਕ ਅਜਿਹਾ ਹੀ ਪੱਤਰ ਸੋਸ਼ਲ ਮੀਡੀਆ ਉਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਿਹਾ […]

Continue Reading