ਦਿੱਲੀ ਸਰਕਾਰ ਨੇ ਬਿਜਲੀ ਬਿੱਲਾਂ ’ਤੇ ਸਰਚਾਰਜ ਘਟਾਇਆ

ਨਵੀਂ ਦਿੱਲੀ, 28 ਦਸੰਬਰ,ਬੋਲੇ ਪੰਜਾਬ ਬਿਊਰੋ :ਦਿੱਲੀ ਦੇ ੳਪਭੋਗਤਾਵਾਂ ਨੂੰ ਨਵੇਂ ਸਾਲ ਵਿੱਚ ਬਿਜਲੀ ਬਿੱਲ ਕੁਝ ਘੱਟ ਮਿਲੇਗਾ। ਦਿੱਲੀ ਸਰਕਾਰ ਨੇ ਨਵੇਂ ਸਾਲ ਦਾ ਤੋਹਫ਼ਾ ਦੇਂਦੇ ਹੋਏ ਬਿਜਲੀ ਬਿੱਲਾਂ ’ਤੇ ਲਗੇ ਸਰਚਾਰਜ ਨੂੰ 65 ਤੋਂ 40 ਫੀਸਦ ਤੱਕ ਘਟਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਵਿੱਚ ਪਾਵਰ ਪਰਚੇਜ਼ ਐਡਜਸਟਮੈਂਟ ਚਾਰਜ (ਪੀਪੀਏਸੀ) ਦੀਆਂ ਦਰਾਂ ਜੋ ਪਹਿਲਾਂ ਬੀਆਰਪੀਐਲ […]

Continue Reading