ਸ਼੍ਰੀ ਰਾਧਾ ਅਸ਼ਟਮੀ ਤਿਉਹਾਰ ਦਾ ਵਿਸ਼ਾਲ ਆਯੋਜਨ
ਮੋਹਾਲੀ, 01 ਸਤੰਬਰ ,ਬੋਲੇ ਪੰਜਾਬ ਬਿਊਰੋ; ਸ਼੍ਰੀ ਰਾਧਾ ਅਸ਼ਟਮੀ ਦੇ ਸ਼ੁਭ ਅਵਸਰ ‘ਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ਼੍ਰੀ ਸ਼ਿਵ ਮੰਦਰ, ਫੇਜ਼ 9, ਮੋਹਾਲੀ ਵਿਖੇ ਇੱਕ ਰੋਜ਼ਾ ਦਿਵਿਆ ਗਊ ਕਥਾ ਅਤੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਈ ਸ਼ਰਧਾਲੂਆਂ ਨੇ ਸ਼੍ਰੀ ਰਾਧਾਰਾਣੀ ਦਾ ਬ੍ਰਹਮ ਪ੍ਰਗਟ ਦਿਵਸ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ। […]
Continue Reading