ਐਪਸੋ ਵੱਲੋਂ ਚੰਡੀਗੜ੍ਹ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ‘ਸਾਮਰਾਜ ਵਿਰੋਧੀ ਦਿਵਸ’ ਸੈਮੀਨਾਰ ਆਯੋਜਿਤ
ਵਿਸ਼ਵ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਸਾਮਰਾਜਵਾਦ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਪ੍ਰੋ. ਮੁਹੰਮਦ ਖਾਲਿਦ ਅਤੇ ਹੋਰ ਬੁਲਾਰਿਆਂ ਨੇ ਭਗਤ ਸਿੰਘ ਦੇ ਵਿਚਾਰਾਂ ਦੀ ਮੌਜੂਦਾ ਪ੍ਰਸੰਗਿਕਤਾ ‘ਤੇ ਪਾਇਆ ਚਾਨਣਾ ਚੰਡੀਗੜ੍ਹ/ਮੌਹਾਲੀ 28 ਮਾਰਚ ,ਬੋਲੇ ਪੰਜਾਬ ਬਿਊਰੋ;ਵਿਸ਼ਵ ਭਰ ਦੇ 100 ਤੋਂ ਵੱਧ ਦੇਸ਼ਾਂ ਵਿੱਚ ਸ਼ਾਂਤੀ ਲਈ ਕਾਰਜਸ਼ੀਲ ਸੰਸਥਾ ‘ਵਰਲਡ ਪੀਸ ਕੌਂਸਲ’ ਦੀ ਭਾਰਤੀ ਇਕਾਈ ‘ਆਲ ਇੰਡੀਆ ਪੀਸ […]
Continue Reading