ਪੁਰਬ ਪ੍ਰੀਮੀਅਮ ਅਪਾਰਟਮੈਂਟਸ ਨਵੀਂ ਟੀਮ ਨਾਲ ਬਣੀ ਟਰਾਈ ਸਿਟੀ ਦੀ ਸਭ ਤੋਂ ਸੁਚੱਜੀ ਤੇ ਸੁਰਖਿਅਤ ਸੋਸਾਇਟੀ
ਸੀਸੀਟੀਵੀ ਨਿਗਰਾਨੀ ਅਤੇ ਪ੍ਰੋਫੈਸ਼ਨਲ ਹਾਊਸਕੀਪਿੰਗ ਦੇ ਨਾਲ ਸੁਰੱਖਿਆ ਤੇ ਅਨੁਸ਼ਾਸਨ ਵਿਚ ਹੋਇਆ ਸੁਧਾਰ ਬੁਨਿਆਦੀ ਸਹੂਲਤਾਂ ਦੀ ਨਹੀਂ ਹੋਵੇਗੀ ਸੁਸਾਇਟੀ ਦੇ ਮੈਂਬਰਾਂ ਨੂੰ ਕੋਈ ਘਾਟ – ਯੁਵਰਾਜ ਸਿੰਘ ਮੋਹਾਲੀ, 10 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸੈਕਟਰ 88 ਸਥਿਤ ਪੁਰਬ ਪ੍ਰੀਮੀਅਮ ਅਪਾਰਟਮੈਂਟਸ ਰਿਹਾਇਸ਼ੀ ਵੈਲਫੇਅਰ ਐਸੋਸੀਏਸ਼ਨ (ਆਰ.ਡਬਲਯੂ.ਏ.) ਵੱਲੋਂ ਅੱਜ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਵੀਂ ਚੁਣੀ ਟੀਮ ਨੇ ਸੋਸਾਇਟੀ […]
Continue Reading